ghostlywatcher:

Mahabat Maqbara Palace, India.

Advertisements

ਸਿੱਖ ਲੈ ਰਹਿਣਾ ਰੱਬ ਦੇ ਰੰਗ ਵਿੱਚ, ਨਾ ਕਰ ਤੂੰ ਚਤੁਰਾਈਅਾਂ,
ਸਾਰੀ ਦੁਨੀਆ ਤੇਰੀ ਹੈ, ਜੇ ਮਨ ਦੇ ਵਿੱਚ ਚੰਗਿਆਈਅਾਂ!!!
Sikh lai rehna rabb de rang vich,
Nah kar tu chaturian,,
Sari dunia teri hai,
Je mann de vich changian!!!

gillnavi:

ਮਾੜੇ ਵਕਤਾਂ⏰ ਦੀ ਬੀਬਾ ਤੂੰ ਅਜੇ ਛਾਂ ਨਹੀੳੋਂ ਮਾਣੀ,
Made waqtan di biba tu aje chaan nahio mani,

ਜਦੋਂ ਮਰਦੇ ਨੇ ਚਾਅ ਤੈਨੂੰ ਫੇਰ ਪਤਾ ਲੱਗੂ…
Jado marde ne chaa fir pata lagoo…

ਟਾਇਮ ਦੇ ਨਾਲ ਬਸ ਆਦਤਾਂ ਹੀ ਬਦਲੀਆ ਨੇ,
Time nal te bas Aadatan hi badaldian ne,

ਮਾੜੇ ਕੱਲ ਵੀ ਨਹੀਂ ਸੀ ਤੇ ਚੰਗੇ ਅੱਜ ਵੀ ਨਹੀਂ…
Made kal v nahi c te chnage ajj v nahi…