ਰਹਿਮਤ ਤੇਰੀ ਨਾਮ ਵੀ ਤੇਰਾ
ਕੁਝ ਨਹੀਂ ਜੋ ਮੇਰਾ
ਸਵਾਸ ਵੀ ਤੇਰੇ ਅਹਿਸਾਸ ਵੀ ਤੇਰਾ
ਇੱਕ ਤੂੰ ਹੀ ਸਤਿਗੁਰੂ ਮੇਰਾ।

Advertisements

ਕਦੀ ਮਾੜਾ ਸੀ time, ਯਾਰਾ ਨੇ ਕਰ ਦਿਤਾ ਕੈਮ।,
ਕੀਤੀ ਦਾਤੇ ਨੇ ਵੀ ਹਰ ਰੀਜ਼ ਪੂਰੀ ਆ।
ਕਦੀ ਬਦਲਣਾ ਨੀ time, ਇਹ ਰਖਿਦਾ ਨੀ ਵਹਿਮ,
ਮੇਹਨਤ ਕਰਦੇ ਰਹਿਣਾ ਬੰਦੇ ਲਈ ਜਰੂਰੀ ਆ।

ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ….!
ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ..!!

ਹਰ ਚੀਜ਼ ਕਿਸਮਤ ‘ਤੇ ਛੱਡੀ ਜਾਵੇ
ਤਾਂ
ਕਿਸਮਤ ਕੁਝ ਵੀ ਨਹੀ ਛੱਡਦੀ

ਮੈਨੂੰ ਤਾਂ ਮੇਰੇ ਭੁਲੇਖਿਆਂ ਨਾਲ ਈ ਪਿਆਰ ਏ
ਸੱਚ ਨੇ ਤੋੜਿਆ ਅਸਾਂ ਨੂੰ ਰੱਜ ਰੱਜ ਕੇ
ਮੈਨੂੰ ਤੇ ਫੇਰ ਵੀ ਉਸ ਝੂਠ ਨਾਲ ਈ ਪਿਆਰ ਏ

Dunia jo kehndi kehan de

ਘਿਰ ਗਿਆ ਜੇ ਸਾਜਿਸ਼ਾਂ ਚ ਤੂੰ ਨਾ ਡਰ ਦੋਸਤਾ…
ਹਰ ਵਫਾ ਦਗਾ ਨਹੀ ਹੁੰਦੀ, ਇਤਬਾਰ ਕਰ ਐ ਦੋਸਤਾ
ਪਰਤਣਾ ਬਹਾਰ ਨੇ, ਦਿਲ ਨੂੰ ਉਮੀਦਾਂ ਰਹਿਣ ਦੇ
ਦੁਨੀਆ ਜੋ ਕਹਿੰਦੀ, ਇਹਨੂੰ ਕਹਿਣ ਦੇ

ਅੱਖਾ ਖੁੱਲੀਅਾ ਰੱਖ ਕੇ ਦੁਨੀਅਾ ਦਾ ਚਿਹਰਾ ਪੜ੍ਹੀ ਵੇ
ਯਾਰਾ ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾੳੁਦੇ ਨੇ……..

Chandi diyan jhanjran tan duniya ae paundi,,,Dauga sone diya jhanjran kara ke

Taj Mahal di ki dass gall kare billo,,,Chhadu Agra hi tere naave laake…!!!