NAVI..ਤੇਰੇ ਵਿਚ ਨੁਕਸ ਤਾਂ ਹੋਵਣਗੇ, ਐਵੇਂ ਨਹੀਂ ਕੋਈ ਕਿਸੇ ਦੇ ਮੂੰਹੋਂ ਲਹਿ ਜਾਂਦਾ.

Advertisements

Logo’n ke khauf se HAQ BAAT kehne se na ruko,
kyunki na to koi MAUT ko qareeb kar sakta
hai,
aur na koi RIZQ ko dur kar sakta hai

Sunlight Warge Mere Mehboob De Naina Ch Masia Di Raat da Surma Pa Dia..
Twinkle Twinkle Sare Little Star Teri Chunnian Ch Jadda Dia..
Ringa Ringa Dunian De Sare Roses Di Bullan Lai Surkhi Bana Dia…
2 Little Dickey Birds Tere Husan Di Raakhi Betha Dia..
..Te Fer Tenu Akhan Kamlie Ehnu Kalol Na Samjhi Shoni Tu Vakia Hi Bahut Hain

ਠਾਠ ਨਾਲ ਰਹਿੰਦੇ ਆਂ ਸ਼ੌਕੀਨ 🏻 ਬੜੇ ਆਂ….ਸਮਝਾਂ ‘ਚ ਆਈਏ ਨਾ ਸੰਗੀਨ ਬੜੇ ਆਂ

ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ
ਅੰਗਾਰੇ ਹੁੰਦੇ ਨੇ
ਹਰ ਦਿਲ ਵਿੱਚ ਇੱਕ ਸਮੁੰਦਰ
ਹੁੰਦਾ,ਤਾਹੀਓਂ ਹੰਝੂ ਖਾਰੇ ਹੁੰਦੇ ਨੇ

ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ
ਪਰ ਪੱਕੀ ਵੇਖ ਕੇ ਕੱਚੀ ਨੀ ਢਾਹੀ ਦੀ