ਜਦੋ ਸਾਹਿਬ ਮੇਰਾ, ਮੇਰੇ ਉੱਤੇ ਹੋਇਆ ਮੇਹਰਬਾਨ
ਆਪੇ ਬਣ ਜਾਣੇ ਕੰਮ, ਆਪੇ ਬਣ ਜਾਣਾ ਨਾਮ

Advertisements

ਗ਼ਮ ਨਾ ਕਰ ਝੱਲੀਏ,,,ਇਹ ਤਕਦੀਰ ਬਦਲਦੀ ਰਹਿੰਦੀ ਹੈ |
ਸੀਸ਼ਾ, ਸੀਸ਼ਾ ਰਹਿੰਦਾ ਹੈ,,,ਤਸਵੀਰ ਬਦਲਦੀ ਰਹਿੰਦੀ ਹੈ ||

ਮੇਰੇ ਬੋਲ ਹੀ ਮੁੱਕ ਗਏ ਨੇ, ਕੀ ਲਿਖਾਂ ਮੈਂ ਅੱਜ ਕਹਾਣੀ,

ਯਾਦਾਂ ਦੇ ਸਫਿਆਂ ਤੋਂ, ਉਹ ਮਿਟ ਗਈ ਬਾਤ ਪੁਰਾਣੀ…

(via gillnavi)

Waheguru- ਸ਼ੁਕਰਾਨਾ

ਤੇਰੇ 🚩ਬਿਨਾਂ ਆਸ ਕਿਤੇ ਹੋਰ 👆 ਨਾ ਧਰਾਂ।।
Tere bina aas kite hor nah dara
ਏਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ…
Ehan sabar bakhshi malaka ke main Shikwa nahi
ਹਰ ਵੇਲੇ ਤੇਰਾ 😊 ਸ਼ੁਕਰਾਨਾ ਹੀ ਕਰਾ।।

Har wele tere SUKARANA hi kara||

ਮੈਂ ਦੀਵਾ ਲੱਗਦਾ ਜਿਹਨਾਂ ਨੂੰ ਮੇਰੇ ਸੂਰਜ ਬਨਣ ਤੋਂ ਡਰਦੇ ਨੇ,,
Main Deeva lagda jihnan nu mere Suraj banan ton darde ne,,

ਇਹਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਸਲਾਹਵਾਂ ਕਰਦੇ ਨੇ….

Ehnu kise tareeke Gul jarie Hawa nal Salahaan karde ne….