ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..
ਅਸੀ ਪੜ ਲਈਆਂ ਬਹੁਤ ਕਿਤਾਬਾਂ
ਨੀ ਹੁਣ ਤੇਰਾ ਚੇਹਰਾ ਪੜਨਾ ਏ…

Advertisements

ਜਿੰਦਗੀ ਦੇ ਵਿੱਚ ਕਿੰਨੀਆਂ ਹੀ ਆਈਆਂ ਸੀ ਹਨੇਰੀਆਂ
.
ਸਦਾ ਬਚਦੇ ਰਹੇ ਵਾਹਿਗੁਰੂ ਰਹਿਮਤਾ ਸੀ ਤੇਰੀਆਂ

ਬੱਸ ਇਕੋ ਅਰਦਾਸ ਦਾਤਾ ਲੜ ਲਾ ਕੇ ਤਾਰ ਦੇਵੀਂ,
ਝੁਕਣ ਦੀ ਨਾਂ ਨੌਬਾਤ ਆਵੇ ,
ਬੱਸ ਮੜਕ ਚ ਰੱਖ ਕੇ ਹੀ ਮਾਰ ਦੇਵੀ…

ਪੈਸੇ ਦੀ ਅਮੀਰੀ ਤਾ ਅੱਜ ਕਲ ਆਮ ਗਲ ਹੈ ,
ਦਿਲ ਦਾ ਅਮੀਰ ਕੋਈ ਕੋਈ ਹੀ ਮਿਲਦਾ ।

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥

Bandhae Khoj Dhil Har Roj Naa Fir Paraesaanee Maahi ||

O human, search your own heart everyday. Do not wander in confusion. This world is a passing magic-show; no one will hold your hand.

Sri Guru Granth Sahib Ji
Raag Tilang Bhagat Kabir ji.

Ang 727 (via mcmlxxx-viii)